150+ Punjabi Shayari [Cute, Sad, Attitude] WhatsApp Status

Are you looking for the best collection of Punjabi Shayari? Then you are in the right place here we have collected some of the Best Punjabi Shayari, Sad Punjabi Shayari, Love Punjabi Shayari, Attitude Punjabi Shayari, Heart Touching Punjabi Shayari that you can check out as you scroll down a bit.

Punjabi%20Shayari%201

Punjabi Shayari

ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣ,
ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ

ਜਿਹਦੀ ਰਗ ਵਿਚ ਫਤਿਹ,
ੳਹਦੀ ਜੱਗ ਵਿਚ ਫਤਿਹ!!

ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ..
ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ

Punjabi%20Shayari%202

Cute Punjabi Shayari

ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ,
ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ….

ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ.
ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..

ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ,
ਮਿੱਤਰਾ ਅੱਗ ਤਾ ਜਰੂਰ ਲੱਗੀ ਆ

Punjabi%20Shayari%203

Love Punjabi Shayari

ਅਸੀ ਧੌਣ ਉੱਚੀ ਕਰਕੇ ਉਸਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ,
ਪਰ ਉਹ ਮਨ ਨੀਵਾਂ ਕਰਨ ਨਾਲ ਨਜ਼ਰ ਆਉਦਾ ਹੈ

ਝੂਠੀ ਹਮਦਰਦੀ ਨੀ ਦਿੱਤੀ ਕਿਸੇ ਨੂੰ ,
ਜੀਹਦੇ ਲਈ ਕੁਝ ਕੀਤਾ ਦਿਲੋ ਕੀਤਾ !!

ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ,
ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥

Punjabi%20Shayari%204

Attitude Punjabi Shayari

ਨਿਗਾਹਾਂ ਤੋਂ ਰਹਿਂਦੇ ਆ ਦੂਰ,
ਸੋਹਾਂ ਖਾ ਕੇ ਪਿਆਰ ਦਿਆਂ,
ਮਾੜਾ ਜਿਹਾ ਤਾਂ ਧਿਆਨ ਰੱਖ,
ਜਿੰਦਗੀ ਮੁਕਦੀਆਂ ਉਡੀਕ ਚ ਤੇਰੀ ਤੇਰੇ ਯਾਰ ਦਿਆਂ..!!

ਬਾਰ ਬਾਰ ਹੱਥ ਧੋਈ ਜਾਈਏ,
ਤੇਰੀ ਜਾਨ ਨੂੰ ਰੋਈ ਜਾਈਏ,
ਸਰੀਰੋੰ ਲਿਸੇ ਹੋਈ ਜਾਈਏ,
ਨਿਕਲੇ ਪਏ ਨੇ ਵੱਟ ਕਰੋਨਾ, ਹੁਣ ਤੇ ਮਗਰੋਂ ਲੱਥ ਕਰੋਨਾ..!!

ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ,
ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ..!!

Punjabi%20Shayari%205

Sad Punjabi Shayari

ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ ਆਂ ਉਸਤਾਦ ,
ਜਿੰਦਗੀ ਦਾ ਅੱਧਾ ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ ਨਾਲ ਈ ਗੁਜਾਰਿਆ

ਖਾਮੀਆਂ ਤੋ ਸਭ ਮੇ ਹੈ ਮੁਸਾਫਿਰ
ਖੁਦਾ ਨਾ ਤੁਮ ਹੋ ਨਾ ਹਮ

ਮੈਨੂੰ ਤੂੰ ਹੀ ਇੱਕ ਤੂੰ ਸੱਜਣਾ
ਤੇਰੀ ਲਈ ਹਾਸਾ ਰੋਣਾ ਏ..!!
ਨਾ ਤੇਰੇ ਵਰਗਾ ਕੋਈ ਸੀ
ਨਾ ਤੇਰੇ ਵਰਗਾ ਹੋਣਾ ਏ..!!

Punjabi%20Shayari%206

2 Line Punjabi Shayari

ਸਵੇਰ ਦੀ ਪਹਿਲੀ ਤੇ ਰਾਤ ਦੀ ਆਖਰੀ ਯਾਦ ਏ ਤੂੰ
ਉਹ ਸਾਡੇ ਆਲੀਏ ਮੇਰੀ ਨਿੱਤ ਦੀ ਫਰਿਆਦ ਏ ਤੂੰ

ਜਿਥੇ ਪਿਆਰ ਹੋਵੇ ਇਤਬਾਰ ਹੋਵੇ
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ…!!

ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ

Punjabi%20Shayari%207

Attitude Status in Punjabi for WhatsApp

ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ
ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ !

ਛੱਡ ਅੱਜ ਦੇ ਮਹੋਲ ਨੂੰ
ਆਪਾ ਮੁੜ ਪੁਰਾਣਾ ਟਾਇਮ ਲਿਆਉਂਦੇ ਆਂ
ਕੀ ਕਰਨਾ ਇਹ 7 ਦਿਨਾਂ ਦਾ
ਚੱਲ ਉਮਰਾਂ ਲਈ ਹੱਥ ਮਿਲਾਉਂਦੇ ਆਂ

ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ,
ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..!

Punjabi%20Shayari%208

ਯਾਰ Punjabi Shayari

ਹੁਣ ਪਤਾ ਲੱਗਾ ਕਿ ਦੁਨੀਆਂ ਦੇ ਰੰਗ ਈ ਨਿਆਰੇ ਨੇ
ਉਹ ਤਾਂ ਆਪਣੇ ਹੈ ਹੀ ਨਹੀਂ ਜਿਹੜੇ ਸਾਨੂੰ ਜਾਨੋ ਵੱਧ ਪਿਆਰੇ ਨੇ…

ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,
ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ,
ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।

ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ
ਦਿਲ ਚ ਕਿੰਨੇ ਹੀ ਦੁੱਖ ਸੀ
ਚਿਹਰਾ ਹੱਸਦਾ ਫੜਿਆ ਗਿਆ

Punjabi%20Shayari%209

Heart Touching Punjabi Shayari

ਮੇਰਾ ਏ ਮਾਹੀਆ ਤੂੰ ਤੈਨੂੰ ਹੱਦੋਂ ਵੱਧ ਕੇ ਚਾਹਵਾਂ
ਤੂੰ ਕੋਲ ਹੋਵੇ ਤਾਂ ਹੱਸਾਂ ਮੈਂ ਤੂੰ ਦੂਰ ਜਾਵੇ ਮਰ ਜਾਵਾਂ

ਉਹਨੂੰ ਮੇਰੇ ‘ਚ ਖ਼ਾਮੀਆਂ ਮਿਲ ਗਈਆਂ
ਜਾਂ ਕਹਿ ਲਓ ਕਿਸੇ ਨਵੇਂ ‘ਚ ਖੂਬੀਆਂ

ਉਹਨੂੰ ਮੇਰੇ ‘ਚ ਖ਼ਾਮੀਆਂ ਮਿਲ ਗਈਆਂ
ਜਾਂ ਕਹਿ ਲਓ ਕਿਸੇ ਨਵੇਂ ‘ਚ ਖੂਬੀਆਂ

Punjabi%20Shayari%2010

Sidhu Moose Wala Punjabi Shayari

ਗੋਰੇ ਰੰਗ ਤੇ ਨਾ ਮਰੇ ਮੁੰਡਾ ਦਿਲ ਦਾ ਐ ਗਾਹਕ ਨੀ,
ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ

ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ,
ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ |

ਤੇਰੇ ਪਿਆਰ ਨੂੰ ਕਦੇ ਖੇਡ ਨਹੀਂ ਸਮਝਿਆ,
ਨਹੀਂ ਤਾਂ ਖੇਡ ਤਾਂ ਬਹੁਤ ਖੇਡੇ ਨੇ ਤੇ ਕਦੇ ਹਾਰੇ ਵੀ ਨਹੀਂ।।

Punjabi%20Shayari%2011

Sad Love Punjabi Shayari

ਰੂਹਾਂ ਵਿੱਚ ਮਹਿਕ ਅਣਖ ਦੀ ਤਨ ਤੇ #ਮਹਿੰਗੇ
ਸੈਂਟ ਕੁੜ੍ਹੇ ਅੱਖਾ ਦੇ ਵਿੱਚ ਅੱਖਾਂ ਪਾ ਕੇ ਕਰੀਏ Judgement ਕੁੜ੍ਹੇ

ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ

ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ,
ਔਰ ਅਕੇਲੇ ਮੇ ਸਲਾਮ ਕਰਤੀ ਹੈ!!

Punjabi%20Shayari%2012

Alone Punjabi Shayari

ਐਕਟਿਵਾ ਨਾਰ ਦੀ ਦਿਲ ਠਾਰ ਦੀ,
ਸਾਡੇ ਬੁਲੇਟ ਦੀ ਆਵਾਜ਼ ਲੋਕਾਂ ਦੇ ਕੰਨ ਦੇ ਪਾੜਦੀ !!

ਵਟਸਐਪ ਵਾਲੀ ਹੋ ਕੇ,
ਤੂੰ ਹੁਣ ਭੁੱਲ ਗਈ ਫੇਸਬੁੱਕ ਵਾਲੇ ਯਾਰਾਂ ਨੂੰ !!

ਵਗਦੇ ਨੇ ਪਾਣੀ ਮਿੱਠੇ_ਸੋਹਣੀਆਂ ਛੱਲਾਂ ਨੇ_
ਜਿੰਨੀ ਦੇਰ ਦਮ ਹੈ ਮਿੱਤਰਾ _ਉਨੀ ਦੇਰ ਗੱਲਾਂ ਨੇ!,,

Punjabi%20Shayari%2013

Zindagi Punjabi Shayari

ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ।
ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ।

ਸਿਰਫ ਸੌਕ ਲਈ ਹੀ ਰੱਖੇ ਜਾਂਦੇ ਆ,
ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਆ.!!

ਘੱਟ ਦਿਖਾਵਾ ਤੇ ਸਿੰਪਲ Look
ਬਸ ਆਹੀ ਖਾਸ Personality ਦੇ ਆ!

Punjabi%20Shayari%2014

Love Life Punjabi Shayari

ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ
ਵਕਤ ਹੀ ਤਾਂ ਹੈ ਬਦਲ ਜਾਏਗਾ.!

ਪਾਣੀ ਦਰਿਆ ਚ ਹੋਵੇ ਜਾ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਨੇ

ਅਧੂਰਾ ਪਿਆਰ, ਅਧੂਰੇ ਚਾਅ,
ਟੁੱਟਿਆ ਦਿਲ, ਉਲਝ ਗਏ ਰਾਹ…


Also Read:


Haryanvi Desi Jaatni Status Attitude


Jhoot Shayari In Hindi


Family Shayari in Hindi


Shailesh Lodha Maa Kavita


Yaad Shayari in Hindi

Akash
Akashhttps://findhindinews.com
Hey, I'm Akash founder of findhindinews.com and here I share Shayari, Quotes, and Status with HD images, CapCut Template and Movies for the various topics.
RELATED ARTICLES

LEAVE A REPLY

Please enter your comment!
Please enter your name here

Most Popular

Categories